ਇਨਸਾਨੀਅਤ ਜਿੰਦਾਬਾਦ !

ਇੱਕ ਅਵਾਜ਼, ਸਰਬਤ ਦੇ ਭਲੇ ਲਈ ...

Donate

Let's unite for humanity

We love to help all the needy that have problems in the world.

Long Live Humanity

Long Live Humanity

Donate

Blood

Volunteeres

Welcome to our Awaaz Charitable and Welfare Committee

"ਅਵਾਜ਼", ਜਿਲਾਂ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਦੇ ਕੁਝ ਜਾਗਰੂਕ ਨੌਜਵਾਨਾ ਦਾ ਸੁਮਾਜ ਸੇਵਾ ਦੇ ਉਦੇਸ਼ ਨਾਲ ਸ਼ੁਰੂ ਕੀਤਾ ਇੱਕ ਉਪਰਾਲਾ ਹੈ । ਜਿਸ ਦਾ ਮੁੱਖ ਮੰਤਵ ਦਾਨੀ ਸੱਜਣਾ ਨੂੰ ਜਰੂਰਤਮੰਦਾ ਨਾਲ ਜੋੜਨਾ ਅਤੇ ਸਮਾਜ ਵਿੱਚ ਕਿਸੇ ਵੀ ਕਾਰਨ ਪਿਛੜ ਗਏ ਲੋਕਾਂ ਨੂੰ ਸਾਥ ਦੇ ਵਾਪਿਸ ਮੁੱਖ ਧਾਰਾ ਵਿੱਚ ਲੈਕੇ ਆਉਣਾ ਹੈ । ਬਿਨਾਂ ਕਿਸੇ ਵਖਰੇਵੇ ਦੇ ਸਭ ਦੀ ਸਹਾਇਤਾ ਕਰਨਾ ਹੀ, ਇਸ ਪੂਰੀ ਤਰਾਂ ਗੈਰਸਰਕਾਰੀ ਸੰਸਥਾਂ ਦਾ ਮੁੱਖ ਉਦੇਸ਼ ਹੈ ।
ਅਸੀ ਵੱਧੋ ਵੱਧ ਦੋਸਤਾਂ ਨੂੰ ਸਾਥ ਦੀ ਅਪੀਲ ਕਰਦੇ ਹਾਂ । ਆਉ ਸਭ ਸਮਾਜਿਕ ਵਖਰੇਵਿਆ ਦੇ ਨਾਲ ਨਾਲ ਭਾਈਚਾਰਿਕ ਸਾਂਝ ਵਧਾ ਲੋਕਾਂਈ ਦੀ ਸੇਵਾ ਕਰੀਏ । ਹੱਥ ਮਲਾਈਏ ਅਤੇ ਲੋਕ ਸੇਵਾ ਲਈ ਹੱਥ ਜੋੜੀਏ ।ਸਾਡਾ ਨਾਰਾ "ਇੰਨਸਾਨੀਅਤ ਜਿੰਦਾਬਾਦ"

welcome

Old Website.

OUR CHARITY HELPS THOSE PEOPLE WHO HAVE NO HOPE

Till 15 Aug,2019 Donation, Expense, Receipt & Gallery
View Old Website...

Our Projects

S. Amarjit Singh

S. Amarjit Singh

21-11-2019 09:34:34

Expense: ₹ 3200
Goal: ₹ 10000
Langar Sewa

Langar Sewa

21-11-2019 09:22:14

Expense: ₹ 114250
Goal: ₹ 1000000
Ayurveda Cancer Jagrookta & Checkup Camp

Ayurveda Cancer Jagrookta & Checkup Camp

07-11-2019 20:58:07

Expense: ₹ 107600
Goal: ₹ 2000000
AWAAZ SUPPORT

AWAAZ SUPPORT

02-11-2019 13:43:50

Expense: ₹ 60774
Goal: ₹ 10000
BOOKS FOR INSTITUTE

BOOKS FOR INSTITUTE

02-11-2019 12:59:49

Expense: ₹ 17500
Goal: ₹ 20000
ADMIN

ADMIN

02-11-2019 12:56:51

Expense: ₹ 36792
Goal: ₹ 100000

With Your Sharing Can Save Someone Life !

Share it !

Share Tweet Share