Helping People Changing Lives

Project Details

Project 68




  • Beneficiery name:

    Amarjit Singh Palewal

  • Project:

    68

  • Project Section:

    General

  • Phone:

    88727-29368

  • Project Name:

    Awaaz-G-68

  • Address:

    Palewal - Garhshankar

  • Project Status:

    Completed

  • Project Expected:



ਪਿਆਰੇ ਦੋਸਤੋਂ ਕੁੱਝ ਦਿਨ ਪਹਿਲਾਂ ਇਸ ਭੈਣ ਦਾ ਐਕਸੀਡੈਂਟ ਗੰਨੇ ਦੀ ਟਰਾਲੀ ਨਾਲ ਹੋ ਗਿਆ ਸੀ, ਬੁਰੀ ਤਰਾਂ ਜ਼ਖਮੀ ਹਲਾਤ ਵਿੱਚ DMC ਦਾਖਿਲ ਕਰਵਾਇਆ ਗਿਆ । ਪਰਿਵਾਰ ਬਹੁਤ ਗਰੀਬ ਹੈ, ਇਲਾਜ਼ ਤੇ 4 ਲੱਖ ਤੱਕ ਲਾਉਣ ਦੇ ਬਾਵਜੂਦ ਉਹ ਬੱਚ ਨਹੀਂ ਸਕੀ । ਇਸਦਾ ਪਿੰਡ ਪਰੋਵਾਲ, ਗੜ੍ਹਸ਼ੰਕਰ ਸੀ, ਇਹ ਬੱਚੀ ਵੀ ਹੈ । ਪਤੀ ਦਾ ਨਾਮ ਅਮਰਜੀਤ ਹੈ, Ph No 8872729368.



ਉਸ ਦੇ ਘਰ ਅੱਜ ਆਵਾਜ਼ ਦੇ ਸੇਵਾਦਾਰ ਜਾ ਕੇ ਆਏ । ਹਲਾਤ ਦੇ ਹਿਸਾਬ ਨਾਲ ਆਵਾਜ਼ ਵਲੋਂ 5100 ਰੁਪਏ ਦੀ ਮਦਦ ਕੀਤੀ ਗਈ ।



ਅਸੀਂ ਦੁਆਂ ਕਰਦੇ ਹਾਂ ਕਿ ਪਰਮਾਤਮਾ ਇਸ ਪਰਿਵਾਰ ਤੇ ਮਿਹਰ ਕਰੇ, ਇਸ ਦੁੱਖ ਦੀ ਘੜੀ ਵਿੱਚ ਹੌਸਲਾ ਦੇਵੇ, ਛੋਟੇ ਬੱਚੇ ਦੀ ਸਦਾ ਰੱਖਿਆ ਕਰੇ ।



ਆਵਾਜ਼ ਵਲੋਂ ਹਰਿੰਦਰ ਬਜਾੜ, ਸੁਰਿੰਦਰ ਖੇਪੜ ਤੇ ਰਾਜ ਬਜਾੜ ਨੇ ਸੇਵਾ ਦਿੱਤੀ । ਜਿਸ ਵਿੱਚ ਰਾਜ ਬਜਾੜ ਜੀ ਨੇ 2100 ਦੀ ਸੇਵਾ ਪਾਈ । ਪਰਮਾਤਮਾ ਰਹਿਮ ਕਰੇ, ਸੇਵਾਦਾਰਾਂ ਤੇ ਦਾਨੀ ਵੀਰਾਂ ਦੇ ਜਜ਼ਬੇ ਨੂੰ ਸਦਾ ਬਣਾਈ ਰੱਖੇ ।



ਇੰਸਾਨੀਅਤ ਜਿੰਦਾਬਾਦ ।


Expense Details


SNo Date Voucher Ref_by Remarks Details
111/05/2017148 Harinder Bajarh Cash paid to poor family of Amarjit Singh, whoes wife died in accidentView_Details