Helping People Changing Lives

Project Details

Project 55




  • Beneficiery name:

    Gurwinder Kaur Mohallon

  • Project:

    55

  • Project Section:

    General

  • Phone:

    75088-90009

  • Project Name:

    Awaaz-G-55

  • Address:

    Mohallon - Nawanshahr

  • Project Status:

    Completed

  • Project Expected:



ਇਹ ਪਰਿਵਾਰ ਹੈ ਗੁਰਵਿੰਦਰ ਕੌਰ ਦਾ, ਪਿੰਡ ਮੋਹਾਲੋ, ਨਵਾਂਸ਼ਹਿਰ । ਇਹ ਔਰਤ ਵਿਧਵਾ ਨੇ, ਉਸ ਤੋਂ ਬਾਅਦ ਜਿਸ ਦੇ ਘਰ ਬਿਠਾਇਆ ਗਿਆ ਉਹ ਦੁਬਈ ਚਲਾ ਗਿਆ ਤੇ ਉਸ ਨੇ ਵੀ ਮੁੜ ਕਦੀ ਹਾਲ ਨਹੀਂ ਪੁੱਛਿਆ, ਇਨਾ ਦੀ ਉਮਰ ਕਰੀਬ 36 ਸਾਲ, 3 ਬੱਚੇ ਨੇ, ਆਪ pion ਦੀ ਨੌਕਰੀ ਕਰਕੇ ਪਰਿਵਾਰ ਚਲਾਂਓਦੀ ਹੈ । ਹਿੰਮਤੀ ਹੈ, ਪਰ ਇਸਦੇ ਮਕਾਨ ਦੀ ਹਾਲਤ ਬਹੁਤ ਖ਼ਰਾਬ ਹੈ । ਸਿਰਫ ਇਕ ਕਮਰਾ ਹੈ ਜੋ ਇਕ ਪਾਸੇ ਤੋਂ ਟੁਟਿਆ ਹੈ, ਰਸੋਈ ਲਈ ਬਾਹਰ ਝੁੰਗੀ ਪਾਈ ਹੈ । ਮਦਦ ਲਈ ਲੰਬੇ ਸਮੇਂ ਤੋਂ ਸਰਕਾਰਾਂ ਤੇ ਹੋਰ ਜਗਾ ਗੁਜਾਰਿਸ਼ ਕਰਦੀ ਰਹੀ ਹੈ, ਪਰ ਕਿਸੇ ਨਹੀਂ ਸੁਣੀ । ਹੁਣ ਮਦਨ ਲਾਲ ਜੀ, ਗਗਨ ਜੀ ਤੇ ਸੁਰਿੰਦਰ ਖੇਪੜ ਹਲਾਤ ਦੇਖ ਕੇ ਆਏ ਹਨ । ਅਵਾਜ਼ ਇਹ ਸੇਵਾ ਲੈ ਰਹੀ ਹੈ ।







ਕ੍ਰਿਪਾ ਕਰਕੇ ਜਿਨ੍ਹਾਂ ਹੋ ਸਕੇ ਸਹਿਯੋਗ ਦੀਓ । ਘਟੋ ਘਟ ਦੁਆਂ ਜਰੂਰ ਕਰਿਓ ਤਾਂ ਜੋ ਅਸੀਂ ਇਸ ਪਰਿਵਾਰ ਦੀ ਮਦਦ ਵਿੱਚ ਕਾਮਯਾਬ ਹੋ ਸਕੀਏ ।







ਇੰਸਾਨੀਅਤ ਜ਼ਿੰਦਾਬਾਦ ।





Expense Details


SNo Date Voucher Ref_by Remarks Details
118/03/2017115 Surinder Pal Building Material and othersView_Details
226/03/2017133 Surinder Pal Donation of Insp Raj Kumar Ji - for One tipper Sand + 5 Bags of CementView_Details
311/05/2017142 Surinder Pal Bajri, Cement and other building material for Mohallon HomeView_Details
411/05/2017160 Surinder Pal Bajri, Cement, Sand etcView_Details