Helping People Changing Lives

Project Details

Project 85




  • Beneficiery name:

    Jaswinder Kaur w/o Late Sh Kesar Singh

  • Project:

    85

  • Project Section:

    General

  • Phone:

    82645-14802

  • Project Name:

    Awaaz-G-85

  • Address:

    Meerpur Jattan - Nawanshahr

  • Project Status:

    Completed

  • Project Expected:



ਇਹ ਘਰ ਹੈ ਜਸਵਿੰਦਰ ਕੌਰ (ਉਮਰ 39 ਸਾਲ) ਦਾ, ਪਤਨੀ ਕੇਸਰ ਸਿੰਘ, ਪਿੰਡ ਮੀਰਪੁਰ ਜੱਟਾ, ਨਵਾਂਸ਼ਹਿਰ, ਫੋਨ ਨੰਬਰ 82645-14802 । ਇਨਾਂ ਦੇ ਦੋ ਛੋਟੇ ਬੱਚੇ ਹਨ । ਇਨਾਂ ਦੇ ਘਰ ਦੇ ਹਲਾਤ ਐਸੇ ਹਨ ਕਿ ਛੱਤ ਡਿਗਣ ਦਾ ਬੜਾ ਖੱਤਰਾ ਹੈ । ਇਨਾਂ ਅਨੁਸਾਰ ਪਤੀ ਨਸੇ਼ੜੀ ਹੈ ਤੇ ਬਿਲਕੁੱਲ ਧਿਆਨ ਨਹੀ ਦਿੰਦਾ । ਇਨਾਂ ਨੇ ਕਾਫੀ ਸਮਾਜਸੇਵੀ ਸੰਸਥਾਵਾਂ ਕੋਲ ਮਦਦ ਲਈ ਅਪੀਲ ਕੀਤੀ । ਸਭ ਨੇ ਮਿਲਕੇ ਇਨਾਂ ਦੇ ਇਸ ਕਾਰਜ ਲਈ ਸਹਿਯੋਗ ਕੀਤਾ ਹੈ, ਫਲਸਰੂਪ ਅਵਾਜ਼ ਵਲੋ ਸੀਮਿੰਟ ਦੀ ਸੇਵਾ ਕੀਤੀ ਗਈ ਹੈ । ਸਾਰੀ ਸੇਵਾ ਸ੍ਰੀ Surinder Khepar ਜੀ ਦੀ ਦੇਖ-ਰੇਖ ਵਿੱਚ ਚੱਲ ਰਹੀ ਹੈ ।







ਅਸੀ ਆਸ ਕਰਦੇ ਹਾਂ ਕਿ ਇਨਾਂ ਦੀ ਛੱਤ ਤੇ ਟੁੱਟੀਆ ਕੰਧਾਂ ਦਾ ਕੰਮ ਜਲਦੀ ਹੀ ਪੂਰਾ ਹੋ ਜਾਵੇਗਾ ।







ਇੰਨਸਾਨੀਅਤ ਜਿੰਦਾਬਾਦ





Expense Details


SNo Date Voucher Ref_by Remarks Details
126/08/2017214 Surinder Pal 25 Bags of Cement for Home of Jaswinder Kaur at MirPur JattanView_Details