Helping People Changing Lives

Project Details

Project 89




  • Beneficiery name:

    Satnam Kumar Gosla -Banga

  • Project:

    89

  • Project Section:

    Education

  • Phone:

    00000-00000

  • Project Name:

    Awaaz-E-89

  • Address:

    Gosla - Banga

  • Project Status:

    In progress

  • Project Expected:



ਇਹ ਵੀਰ ਹੈ ਸਤਨਾਮ ਕੁਮਾਰ, ਪੁੱਤਰ ਸ੍ਰੀ ਰਾਮ ਲੁਭਾਇਆ, ਪਿੰਡ ਗੋਸਲਾ, ਬੰਗਾ । ਇਨਾਂ ਦੀ ਇੱਕ ਛੋਟੀ ਭੈਣ ਤੇ ਭਰਾ ਵੀ ਹੈ । ਇਨਾਂ ਦੇ ਪਿਤਾ ਮਿਹਨਤ ਮਜਦੂਰੀ ਨਾਲ ਪਰਿਵਾਰ ਚਲਾ ਰਹੇ ਸਨ, ਪਰ ਛੋਟੇ ਕਰਜ਼ੇ ਤੋ ਨਿਰਾਸ਼ ਹੋ ਬਿਮਾਰ ਹੋਏ ਤੇ ਉਨਾਂ ਦੀ ਮੌਤ ਹੋ ਗਈ ।









ਸਤਨਾਮ ਸਿੱਖ ਨੈਸ਼ਨਲ ਕਾਲਿਜ਼, ਬੰਗਾ ਦਾ BA ਆਖਰੀ ਸਾਲ ਦਾ ਵਿਦਿਆਰਥੀ ਹੈ । ਇਸਦੀ ਭੈਣ 12+ ਦੀ ਵਿਦਿਆਰਥਣ ਹੈ ਤੇ ਸਭ ਤੋ ਛੋਟੇ ਭਾਈ ਨੇ ਗਰੀਬੀ ਕਾਰਨ ਪੜ੍ਹਾਈ ਛੱਡ ਦਿੱਤੀ ਹੈ । ਇਨਾਂ ਨੇ ਕਾਲਿਜ਼ ਫੀਸ ਲਈ ਅਵਾਜ਼ ਤੋ ਸਹਿਯੋਗ ਮੰਗਿਆ Raj bajarh ਜੀ ਨੇ ਆਪ ਜਾਕੇ ਹਲਾਤ ਦੇਖੇ ਤੇ ਕਾਲਿਜ਼ ਦੀ ਫੀਸ ਲਈ ਸਹਿਯੋਗ ਕੀਤਾ ਗਿਆ । ਅਸੀ ਬਾਕੀ ਬੱਚਿਆ ਨੂੰ ਵੀ ਫੀਸ ਦੀ ਬਣਦੀ ਮਦਦ ਕਰਾਗੇ । ਆਸ ਹੈ ਕਿ ਬੱਚੇ ਆਪਣੀ ਅਗੇਰੀ ਜਿੰਦਗੀ ਠੀਕ ਜੀਅ ਸਕਣਗੇ । ਸਾਡੀਆ ਸ਼ੁਭ ਕਾਮਨਾਵਾ ।









ਇੰਨਸਾਨੀਅਤ ਜਿੰਦਾਬਾਦ ।






Expense Details


SNo Date Voucher Ref_by Remarks Details
126/08/2017212 Raj Bajarh Fee of Satnam Singh paid for S.N. CollegeView_Details
210/10/2017238 Raj Kumar Bajarh Ration Help for two time to FamilyView_Details
324/11/2017274 Raj Kumar Bajarh College Fee paid at SN College BangaView_Details