Helping People Changing Lives

Project Details

Project 93




  • Beneficiery name:

    Nichatar Singh

  • Project:

    93

  • Project Section:

    Medical

  • Phone:

    82889-04975

  • Project Name:

    Awaaz-M-93

  • Address:

    Meerpur Jattan - Nawanshahr

  • Project Status:

    Completed

  • Project Expected:



ਇਹ ਨੇ ਨਛੱਤਰ ਸਿੰਘ, ਪਿੰਡ ਮੀਰਪੁਰ ਜੱਟਾ ਤੋਂ, ਉਮਰ ਕਰੀਬ 40 ਸਾਲ, ਫੋਨ ਨੰਬਰ 8288904975, ਇਹ ਆਟੋ ਚਲਾਕੇ ਆਪਣਾ ਪਰਿਵਾਰ ਪਾਲਦੇ ਸਨ । ਇਨਾਂ ਦੀ ਲੱਤ ਇੱਕ ਐਕਸੀਡੈਂਟ ਵਿੱਚ ਕੱਟੀ ਗਈ । ਉਨਾਂ ਨੇ ਲ਼ੱਤ ਲਵਾਉਣੀ ਸੀ ਜਿਸ ਨਾਲ ਕੰਮ ਕਰ ਸਕਣ । ਸ੍ਰੀ ਰਤਨ ਜੈਨ ਵਲੋ ਇਨਾਂ ਨੂੰ ਅਵਾਜ਼ ਵਾਰੇ ਦੱਸਿਆ ਗਿਆ ।







ਇਹ ਆਕੇ ਸ੍ਰੀ ਸੁਰਿੰਦਰ ਖੈਪੜ ਜੀ ਨੂੰ ਮਿਲੇ, ਅਵਾਜ਼ ਵਲੋ ਇਨਾਂ ਦੀ ਲੱਤ ਲਾਉਣ ਲਈ 10000 ਰੁਪਏ ਦੀ ਮਦਦ ਕੀਤੀ ਗਈ । ਇਨਾਂ ਨੇ ਲੱਤ ਲਗਵਾ ਲਈ ਹੈ ਅਤੇ ਇਹ ਹੁਣ ਆਪਣੇ ਕੰਮ ਉੱਤੇ ਵੀ ਜਾਉਣ ਲਈ ਤਿਆਰ ਹਨ । ਪ੍ਰਮਾਤਮਾ ਇਨਾਂ ਉੱਤੇ ਅਤੇ ਪਰਿਵਾਰ ਉੱਤੇ ਬਖਸ਼ਿਸ ਕਰਨ ।







ਇੰਨਸਾਨੀਅਤ ਜਿੰਦਾਬਾਦ ।





Expense Details


SNo Date Voucher Ref_by Remarks Details
110/10/2017234 Surinder Pal Khepar Amount help for Legs Clumps View_Details