Helping People Changing Lives

Project Details

Project 94




  • Beneficiery name:

    Baldev Chand S/o Preetam Chand

  • Project:

    94

  • Project Section:

    General

  • Phone:

    94633-89583

  • Project Name:

    Awaaz-G-94

  • Address:

    Chotewal - Nangal

  • Project Status:

    In progress

  • Project Expected:



ਦੋਸਤੋ, ਇਹ ਨੇ ਬਲਦੇਵ ਚੰਦ, ਪੁੱਤਰ ਸ੍ਰੀ ਪ੍ਰੀਤਮ ਚੰਦ ਪਿੰਡ ਛੋਟੇ ਵਾਲ ਤਹਿਸੀਲ ਨੰਗਲ, ਫੋਨ ਨੰਬਰ 9463389583 । ਤੇਜ਼ ਬਰਸਾਤ ਕਾਰਨ ਇਹਨਾਂ ਦਾ ਘਰ ਢਹਿ ਗਿਆ ਹੈ । ਇਹ ਗਰੀਬੀ ਕਾਰਨ ਡਿਗੇ ਹੋਏ ਘਰ ਨੂੰ ਉਸਾਰਨ ਲਈ ਅਸਮਰਥ ਹਨ । ਸੋ ਇਹਨਾਂ ਨੇ ਆਵਾਜ਼ ਨੂੰ ਸੰਪ੍ਰਕ ਕੀਤਾ ਹੈ ।ਕਲ ਨੰਗਲ ਟੀਮ ਵਲੋ ਸ੍ਰੀ ਬਲਦੇਵ ਪੌਸਵਾਲ ਜੀ ਤੇ ਸ੍ਰੀ ਬੀ ਡੀ ਭਾਟੀਆ ਜੀ ਨੇ ਜਾਕੇ ਮੌਕੇ ਉੱਤੇ ਮੁਇਆਨਾ ਕੀਤਾ ।







ਇਟਾਂ ,ਰੇਤਾ, ਬੱਜਰੀ ਦਾ ਇੰਤਜ਼ਾਮ ਇਹ ਖੁਦ ਕਰਨਗੇ । ਮਜਦੂਰੀ ਵੀ ਖੁਦ ਕਰ ਲੈਣਗੇ । ਸੀਮੇਂਟ, ਰੂਫ ਸ਼ੀਟ ਅਤੇ ਪਾਇਪ ( ਲੋਹੇ ਦੇ) ਦੀ ਸੇਵਾ ਇਹ ਆਵਾਜ਼ ਵਲੋਂ ਚਾਹੁੰਦੇ ਹਨ । ਆਸ ਹੈ ਕਿ ਕਰੀਬ 15000 ਕੁ ਹਜ਼ਾਰ ਦੇ ਖਰਚ ਵਿੱਚ ਦੁਬਾਰਾ ਛੱਤ ਬਣ ਜਾਵੇਗੀ । ਅਸੀ ਇਸ ਲਈ ਯਤਨਸ਼ੀਲ ਹਾਂ । ਸਾਡੇ ਸੇਵਾਦਾਰ ਹਰ ਮਦਦ ਦੇ ਰਹੇ ਹਨ । ਇਸ਼ਵਰ ਚਾਹੇਗਾ ਤਾ ਪਰਿਵਾਰ ਵਾਪਿਸ ਜਲਦੀ ਹੀ ਮੁੱੜ ਛੱਤ ਥੱਲੇ ਹੋਵੇਗਾ । ਇਹ ਸਭ ਤੁਹਾਡੀਆ ਦੁਆਵਾ ਬਿਨਾਂ ਸੰਭਵ ਨਹੀ , ਅਸੀ ਕੋਸ਼ਿਸਾ ਕਰਾਗੇ ।







ਇੰਨਸਾਨੀਅਤ ਜਿੰਦਾਬਾਦ ।





Expense Details


SNo Date Voucher Ref_by Remarks Details
128/10/2017267 Baldev Poswal Building Material - Roof help View_Details