Helping People Changing Lives

Project Details

Project 99




  • Beneficiery name:

    Prince S/o Sh Harmesh Lal

  • Project:

    99

  • Project Section:

    Education

  • Phone:

    95013-16378

  • Project Name:

    Awaaz-E-99

  • Address:

    Village Nighi - Balachaur

  • Project Status:

    In progress

  • Project Expected:



ਇਹ ਜਵਾਨ ਨੇ ਨਿੱਘੀ ਤੋ Prince ਪੁੱਤਰ ਸ਼ੀ ਹਰਮੇਸ਼ ਲਾਲ, ਫੋਨ ਨੰ 9501316378 । ਇਹ ਬਾਬਾ ਬਲਰਾਜ ਕਾਲਿਜ, ਬਲਾਚੌਰ ਦੇ BA ਦੇ ਆਖਰੀ ਸਾਲ ਦੇ ਵਿਦਿਆਰਥੀ ਹਨ । ਪਿਛਲੇ ਸਾਲ ਇਨਾਂ ਨੇ ਕਾਲਿਜ ਵਿੱਚੋ ਸਭ ਤੋ ਵੱਧ ਨੰਬਰ ਲੈ ਕੇ ਟੋਪ ਕੀਤਾ ਸੀ । ਬੱਚੇ ਦੇ ਇਰਾਦੇ ਵੱਡੇ ਨੇ ਤੇ ਉਨਾਂ ਨੂੰ ਪੂਰਾ ਕਰਨ ਦੀ ਮਿਹਨਤ ਵੀ ਦਿਖ ਰਹੀ ਹੈ । ਇਨਾਂ ਦੀ ਵੱਡੀ ਭੈਣ ਮਨੀਸ਼ਾ ਵੀ ਹੋਣਹਾਰ ਵਿਦਿਆਰਥੀ ਹੈ ਜੋ ਐਮ ਏ ਦੇ ਤੀਜੇ ਸਮੈਸਟਰ ਦੀ ਵਿਦਿਆਰਥਣ ਹੈ । ਉਹ ਵੀ ਜੀਵਨ ਵਿੱਚ ਕੁਝ ਸਾਰਥਕ ਕਰਨ ਲਈ ਪਰਿਆਸਰਤ ਹੈ । ਇਨਾਂ ਦੀਆ ਦੋ ਵੱਡੀਆ ਭੈਣਾਂ ਹਨ ਜੋ ਵਿਆਹੁਤਾ ਸਨ । ਪਿਤਾ ਮਜਦੂਰੀ ਕਰਕੇ ਪਰਿਵਾਰ ਪਾਲਦੇ ਹਨ । ਬੱਚੇ ਹੋਣਹਾਰ ਹਨ ਪਰ ਪੜਾਈ ਲਈ ਪੈਸੇ ਨਹੀ ਹਨ ।







ਆਵਾਜ ਵਲੋ ਸ਼ੀ ਸਤਨਾਮ ਚੈਚੀ ਜੀ ਦੇ ਸੰਪਰਕ ਵਿਚ ਆਉਣ ਤੇ ਪਤਾ ਲੱਗਿਆ ਕਿ ਫੀਸ ਲਈ ਤੇ ਮਹਿੰਗੀਆ ਕਿਤਾਬਾ ਲਈ ਮਦਦ ਦੀਆ ਲੋੜ ਹੈ । ਅੱਜ ਅਵਾਜ਼ ਵਲੋ ਜਵਾਨ ਦੀ ਪੂਰੇ ਸਾਲ ਦੀ ਅਤੇ ਮਨੀਸ਼ਾ ਦੀਆ ਪੂਰੀ ਫੀਸ ਦਿੱਤੀ ਗਈ ਜੋ Prince ਦਾ 5855 ਤੇ ਮਨੀਸ਼ਾ ਦਾ 9787 ਸੀ । ਮਨੀਸ਼ਾ ਦੀਆ ਕਿਤਾਬਾ ਲਈ ਵੀ ਮਦਦ ਕੀਤੀ ਗਈ ਜੋ 1750 ਰੁਪਏ ਦੇ ਕਰੀਬ ਸੀ । Prince ਇਸ ਸਮਾਜੀ ਮਦਦ ਲਈ ਪੂਰਾ ਜਿੰਮੇਦਾਰ ਲਗਦਾ ਹੈ ਤੇ ਆਪਣੇ ਪੈਰੀ ਖੜੇ ਹੋਕੇ ਸਮਾਜ ਦੇਸ਼ ਲਈ ਕੁੱਝ ਕਰਨ ਦਾ ਇਰਾਦਾ ਰੱਖਦਾ ਹੈ ।







ਅਸੀ ਬਹੁਤ ਆਸਮੰਦ ਹਾਂ ਕਿ ਬੱਚੇ ਪੜਾਈ ਪੂਰੀ ਕਰਕੇ ਆਪਣੇ ਜੀਵਨ ਨੂੰ ਸਾਰਥਕ ਕਰ ਸਕਣਗੇ ਅਤੇ ਆਪਣੇ ਇਰਾਦਿਆ ਵਿੱਚ ਕਾਮਯਾਬ ਹੋਣਗੇ । ਸਾਡੀਆ ਸ਼ੁਭ ਕਾਮਨਾਵਾ ।







ਇੰਨਸਾਨੀਅਤ ਜਿੰਦਾਬਾਦ ।





Expense Details


SNo Date Voucher Ref_by Remarks Details
110/10/2017233 Varinder Bajarh Fees for College and Books (for Manisha and Prince (Brother and Sister)View_Details