Helping People Changing Lives

Project Details

Project 3




  • Beneficiery name:

    Major Singh

  • Project:

    3

  • Project Section:

    General

  • Phone:

    94788-42992

  • Project Name:

    Awaaz-G-3

  • Address:

    Rurki Mugla Balachaur

  • Project Status:

  • Project Expected:



ਇਨਾਂ ਚਿਹਰਿਆ ਉੱਤੇ ਮੁਸਕਾਨ ਲਿਆਉਣ , ਇਨਾਂ ਨੂੰ ਚੰਗਾ ਮਹਿਸੂਸ ਕਰਾਉਣ ਲਈ, ਹੋਸਲਾ ਦੇਕੇ ਮੁੜ ਪਟੜੀ ਉੱਤੇ ਲਿਆਉਣ ਲਈ, ਸਾਡੇ ਜਿੰਦਾ ਦਿੱਲ ਮੈਬਰ ਤੇ ਦੋਂਸਤ ਵਿਨੋਦ ਚੈਚੀ ਦਾ ਧੰਨਵਾਦ ।





ਅੱਜ ਅਵਾਜ਼ ਨੇ ਇਸ ਪੂਰੇ ਪਰਿਵਾਰ ਨੂੰ ਕੱਪੜੇ ਲਿਆ ਕੇ ਦਿੱਤੇ ।





ਦੋਸਤੋਂ ਅਗਰ ਤੁਹਾਡੇ ਕੋਲ ਵੀ ਕੁਝ ਕੱਪੜੇ ਜਾਂ ਹੋਰ ਘਰੈਲੂ ਸਮਾਨ ਜੋ ਤੁਹਾਡੀ ਵਰਤੋਂ ਵਿੱਚ ਨਾ ਆ ਰਿਹਾ ਹੋਵੇ ਤਾਂ ਉਹ ਤੁਸੀ ਕਿਸੇ ਜਰੂਰਤ ਮੰਦ ਤੱਕ ਪਹੁੰਚਾਉਣ ਲਈ ਸਾਡੇ ਕਿਸੇ ਵੀ ਮੈਬਰ ਨੂੰ ਸੰਪਰਕ ਕਰ ਸਕਦੇ ਹੋ ! ਕ੍ਰਿਪਾ ਕਰਕੇ ਸਾਫ ਸੁਥਰਾ ਸਮਾਨ, ਕੱਪੜੇ ਤੇ ਕਿਤਾਬਾ ਜੋ ਵਰਤੋਯੋਗ ਹੋਣ ਉਹ ਹੀ ਦੱਸਣਾ ।




Expense Details


SNo Date Voucher Ref_by Remarks Details
18/15/20163 Sethi Udhnowal Rurki Mugla - Patient View_Details