Helping People Changing Lives

Project Details

Project 231




  • Beneficiery name:

    Vandna & Amanpreet

  • Project:

    231

  • Project Section:

    Education

  • DOB:

    20/09/2003

  • Phone:

    94170-89733

  • Project Name:

    Awaaz-E-231

  • Address:

    Pojewal
    Balachaur, Nawanshahr(SBS_Nagar), Punjab,

  • Project Status:

    New Project

  • Project Expected:

    1000;15000



ਇਹ ਦੋਨੋਂ ਸਕੇ ਭੈਣ ਭਰਾ ਬੱਚੇ ਹਨ - ਬੇਟੀ ਵੰਦਨਾ ਤੇ ਬੇਟਾ ਮਨਪ੍ਰੀਤ, ਪਿੰਡ ਪੋਜੇਵਾਲ, ਦੋਵੇਂ MBG School Pojewal ਦੇ 9ਵੀ ਕਲਾਸ ਦੇ ਵਿਦਿਆਰਥੀਆਂ ਹਨ । ਇਨ੍ਹਾਂ ਦੇ ਪਿਤਾ ਦੀ 4 ਸਾਲ ਪਹਿਲਾਂ ਬੀਮਾਰੀ ਨਾਲ ਮੌਤ ਹੋ ਗਈ । ਮਾਤਾ ਮਜਦੂਰੀ ਤੇ ਲੱਕੜੀਆ ਲਿਆ ਪਰਿਵਾਰ ਪਾਲ ਰਹੀ ਹੈ । ਘਰ ਵਿੱਚ ਹੋਰ ਕੋਈ ਜਿੰਮੇਵਾਰ ਮੈਬਰ ਨਹੀਂ ਹੈ । ਪਰਿਵਾਰਕ ਗਰੀਬੀ ਹੈ । ਬੱਚਿਆਂ ਦੀ ਫੀਸ ਪਿਛਲੇ 3 ਸਾਲਾਂ ਤੋਂ ਆਸਟ੍ਰੇਲੀਆ ਤੋਂ ਕੁੱਝ ਨੌਜਵਾਨ ਦੇ ਰਹੇ ਸਨ ਪਰ ਇਸ ਸਾਲ ਕੁੱਝ ਨਹੀਂ ਹੋ ਪਾਇਆ । ਸਕੂਲ ਵਲੋਂ ਸ਼੍ਰੀ ਦੇਵਰਾਜ ਜੀ ਫੋਨ ਨੰ 94170-89733 ਨੇ ਅਵਾਜ਼ ਨੂੰ ਸਹਿਯੋਗ ਲਈ ਵੀਰ Shivkaran Singh Chechi ਸੰਪਰਕ ਕੀਤਾ ਹੈ । ਦੋਨਾਂ ਬੱਚਿਆਂ ਦੀ ਪੂਰੇ ਸਾਲ ਦੀ ਫੀਸ 20160 ਰੁਪਏ ਸੀ, ਜਿਸ ਵਿਚੋ ਉਨ੍ਹਾਂ ਵਲੋਂ 5160 ਫੀਸ ਛੱਡ ਦਿੱਤੀ ਗਈ ਹੈ, ਵੈਨ ਦੇ ਪੈਸੇ ਵੀ ਮਾਫ ਕਰ ਦਿੱਤੇ ਗਏ ਹਨ, ਹੋਰ ਖਰਚੇ ਵੀ ਮਾਫ ਕੀਤੇ ਹਨ ਅਤੇ ਉਨ੍ਹਾਂ ਨੇ ਬੱਚਿਆਂ ਦੀ ਚੰਗੀ ਪੜ੍ਹਾਈ ਦੀ ਜਿੰਮੇਵਾਰੀ ਵੀ ਆਪਣੇ ਮੋਢਿਆਂ ਉੱਤੇ ਲਈ ਹੈ । ਅਵਾਜ਼ ਵਲੋਂ ਬੱਚਿਆਂ ਦੀ 15000 ਰੁਪਏ ਫੀਸ ਲਈ ਸਹਿਯੋਗ ਕੀਤਾ ਗਿਆ ਹੈ । ਅਸੀ ਸਕੂਲ ਅਤੇ ਸ਼੍ਰੀ ਦੇਵ ਰਾਜ ਜੀ ਦੇ ਇਸ ਸੇਵਾ ਲਈ ਦਿਲੋ ਅਭਾਰੀ ਹਾਂ ।


Expense Details


SNo Date Voucher Ref_by Remarks Details
121/09/2018531 Varinder Bajarh One year fee paid at MBG school, Pojewal.View_Details