Helping People Changing Lives

Project Details

Project 234




  • Beneficiery name:

    Anita Maili

  • Project:

    234

  • Project Section:

    Education

  • DOB:

    09/11/1998

  • Phone:

    94643-50023

  • Project Name:

    Awaaz-E-234

  • Address:

    Maili
    Garhshanker, Hoshiarpur, Punjab,

  • Project Status:

    New Project

  • Project Expected:

    1000;16500





ਪਿੰਡ ਮੈਲੀ ਤੋਂ ਕੁੜੀ ਅਨੀਤਾ ਕੁਮਾਰੀ ਸਪੁੱਤਰੀ ਸ਼੍ਰੀ ਵਿਜੇ ਕੁਮਾਰ, ਫੋਨ ਨੰ 94643-50023, ਜੋ ਕੀ ਗਰੀਬ ਪਰਿਵਾਰ ਦੀ ਧੀ ਹੋਕੇ ਸਰਕਾਰੀ ਸਕੂਲਾਂ ਵਿੱਚ ਪੜ 95+% ਦਸਵੀਂ ਅਤੇ ਉਸ ਰੀਤ ਤਹਿਤ 93+% ਬਾਰਵੀਂ ਸਾਇੰਸ ਵਿੱਚ ਪਾਸ ਕਰਕੇ ਅੱਜ ਕੱਲ Bsc ਦੀ ਸਮੈਸਟਰ 5 ਦੀ ਵਿਦਿਆਰਥਣ ਹੈ । ਪਿਤਾ ਤੇ ਭਾਈ ਮਜਦੂਰੀ ਕਰਕੇ ਘਰ ਚਲਾਉਂਦੇ ਹਨ । ਹਰ ਇੱਕ ਸਮੈਸਟਰ ਦੀ ਫੀਸ 48 ਹਜਾਰ ਹੈ । ਅਗਰ ਹੁਣ ਵਿੱਚ ਹੀ Bsc ਛੁੱਟ ਗਈ ਤਾਂ ਐਨੇ ਹੁਸ਼ਿਆਰ ਬੱਚੇ ਦਾ ਭਵਿੱਖ ਖਰਾਬ ਹੋ ਜਾਵੇਗਾ ਇਸ ਲਈ ਉਨ੍ਹਾਂ ਨੇ ਵੀਰ ਰਾਕੇਸ਼ ਰੌੜੀ ਜੀ ਦੇ ਦੱਸਣ ਉੱਤੇ ਅਵਾਜ਼ ਨੂੰ ਕੁੱਝ ਰਹਿੰਦੇ ਪੈਸਿਆਂ ਲਈ ਅਪੀਲ ਕੀਤੀ ਗਈ ।



ਅਵਾਜ਼ ਵਲੋਂ ਇਸ ਹੁਸ਼ਿਆਰ ਬੱਚੀ ਦੇ ਭਵਿੱਖ ਦੀ ਗੱਲ ਸਮਝਦੇ ਹੋਏ ਫੀਸ ਦੇ ਸਹਿਯੋਗ ਲਈ 10000 ਰੁਪਏ ਦਾ ਸਹਿਯੋਗ ਕੀਤਾ ਗਿਆ ।



ਆਸਮੰਦ ਹਾਂ ਬੱਚੀ ਪੜੇਗੀ ਅਤੇ ਆਪਣੇ ਭਵਿੱਖ ਬਣਾਏਗੀ । ਸਾਡੇ ਵਲੋਂ ਅਨੀਤਾ ਲਈ ਬਹੁਤ ਸਾਰੀਆਂ ਸ਼ੁਭ ਕਾਮਨਾਵਾਂ ।


Expense Details


SNo Date Voucher Ref_by Remarks Details
110/10/2018545 Varinder Bajarh Help in Tution fee View_Details