Helping People Changing Lives

Project Details

Project 238




  • Beneficiery name:

    SANT RAM

  • Project:

    238

  • Project Section:

    Medical

  • Phone:

    73472-11008

  • Project Name:

    Awaaz-M-238

  • Address:

    NIGGHI
    , , ,

  • Project Status:

    New Project

  • Project Expected:



ਇਹ ਹਨ ਸੰਤ ਰਾਮ ਪੁਤਰ ਸ਼੍ਰੀ ਬੱਗੂ ਰਾਮ, ੳਮਰ ਤਕਰੀਬਨ 50 ਸਾਲ, ਪਿੰਡ ਨਿੱਘੀ - ਬਲਾਚੋਰ, ਫੋਨ ਨੰ 7347211008 ।



ਇਹ ਪੇਸ਼ੇ ਤੋਂ ਡਰਾਈਵਰ ਹਨ। ਇਨ੍ਹਾਂ ਦੇ ਸੀਨੇ ਵਿਚ ਤੇਜ ਦਰਦ ਹੋਣ ਦੀ ਵਜਾਹ ਨਾਲ ਇਨਾਂ ਨੂੰ PGI ਭੇਜਿਆ ਗਿਆ ਸੀ। ਚੈਕਅਪ ਤੋਂ ਬਾਅਦ ਡਾਕਟਰਾਂ ਨੇ ਦਿੱਲ ਵਿੱਚ ਬਲੌਕ ਦੱਸਿਆ ਅਤੇ ਤੁਰੰਤ ਤਿਨ ਸਟੰਟ ਪਾਉਣ ਦੀ ਸਲਾਹ ਦਿਤੀ । ਪਰਿਵਾਰ ਬਹੁਤ ਜਰੂਰਤਮੰਦ ਹੈ ਅਤੇ ਉਹ ਅਵਾਜ ਦੇ ਸਰਪ੍ਰਸਤ ਮੈਂਬਰ ਸ਼੍ਰੀ ਸਤਨਾਮ ਚੇਚੀ ਜੀ ਨੂੰ ਸਹਿਯੋਗ ਲਈ ਮਿਲੇ । ਉਨ੍ਹਾਂ ਨੇ ਅਪਰੇਸ਼ਨ ਦਾ ਖਰਚ ਲਗਭਗ 90000 ਦੱਸਿਆ ।



ਅਵਾਜ ਵਲੋਂ ਜਰੂਰੀ ਜਾਂਚ ਪੜਤਾਲ ਕੀਤੀ ਗਈ। ਪਰਿਵਾਰ ਲੋੜਮੰਦ ਹੈ। ਅਵਾਜ਼ ਵਲੋਂ 25000 ਰੁਪਏ ਸਹਿਯੋਗ ਕੀਤਾ ਜਾ ਰਿਹਾ ਹੈ ਅਤੇ ਸਤਿਗੁਰੂ ਕ੍ਰਿਪਾ ਨਾਲ ਕੱਲ ਰਾਤੀ ਅਪਰੇਸ਼ਨ ਸਹੀ ਸਲਾਮਤ ਹੋ ਗਿਆ ਹੈ ।



ਆਸਮੰਦ ਹਾਂ ਕਿ ਸੰਤ ਰਾਮ ਜੀ ਪੂਰੀ ਤਰ੍ਹਾਂ ਮੁੜ ਤੰਦਰੁਸਤ ਹੋ ਪਰਿਵਾਰ ਪਾਲਣਗੇ ।



ਇਨਸਾਨੀਅਤ ਜਿੰਦਾਬਾਦ ।


Expense Details


SNo Date Voucher Ref_by Remarks Details
129/10/2018558 Satnam Singh Chechi Medicine help in operation at PGIView_Details