Helping People Changing Lives

Project Details

Project 239




  • Beneficiery name:

    Harjinder Singh

  • Project:

    239

  • Project Section:

    General

  • DOB:

    22/10/1961

  • Phone:

    73409-50272

  • Project Name:

    Awaaz-G-239

  • Address:

    Krawar
    Balachaur, Nawanshahr(SBS_Nagar), Punjab,

  • Project Status:

    New Project

  • Project Expected:

    1000;3500



ਇਹ ਹਨ ਸ਼੍ਰੀ ਹਰਜਿੰਦਰ ਸਿੰਘ, ਪੁੱਤਰ ਸ਼੍ਰੀ ਪ੍ਰੀਤਮ ਸਿੰਘ, ੳਮਰ 57 ਸਾਲ, ਪਿੰਡ ਕਰਾਵਰ - ਬਲਾਚੌਰ , ਫੋਨ ਨੰ 7340950272 । ਪਰਿਵਾਰ ਵਿੱਚ ਪਤਨੀ ਤੇ ਇੱਕ ਬੇਟੀ ਹੈ ਜੋ ਸੱਤਵੀਂ ਵਿੱਚ ਪੜਦੀ ਹੈ ।ਹਰਜਿੰਦਰ ਜੀ ਪਹਿਲਾ ਸਲਾਈ ਦਾ ਕੰਮ ਕਰਦੇ ਸੀ ਪਰ ਹੁਣ ਇਨ੍ਹਾਂ ਦੀ ਨਜਰ ਠੀਕ ਨਹੀ ਰਹੀ, ਜਿਸ ਲਈ ਕਾਫੀ ਇਲਾਜ ਵੀ ਕਰਵਾਇਆ ਗਿਆ ਪਰ ਕੋਈ ਬਹੁਤ ਫਰਕ ਨਹੀਂ ਪਿਆ । ਇਲਾਜ ਦੇ ਖਰਚੇ ਅਤੇ ਆਮਦਨੀ ਘਟਣ ਨਾਲ ਪਰਿਵਾਰ ਦੇ ਵਿੱਤੀ ਹਲਾਤ ਬਹੁਤ ਕਮਜੋਰ ਹੋ ਗਏ ਹਨ । ਇਸ਼ਵਰ ਕਰੋਪੀ ਰੋਟੀ ਵੀ ਔਖੀ ਹੋ ਗਈ ਹੈ ।



ਪਰਿਵਾਰ ਨੂੰ ਅਵਾਜ ਵਾਰੇ ਪਤਾ ਲੱਗਿਆ ਅਤੇ ਉਹ ਸਾਡੇ ਮੁੱਖ ਕਾਰਜਕਾਰੀ ਸੇਵਾਦਾਰ Sethi Udhanwal ਜੀ ਨੁੰ ਆ ਕੇ ਮਿਲੇ ਅਤੇ ਸਹਿਯੋਗ ਦੀ ਮੰਗ ਕੀਤੀ। ਅਸੀ ਹਲਾਤ ਸਮਝ ਅੱਗੇ ਸਹਿਯੋਗ ਕਰਾਗੇ, ਪਰ ਫੌਰੀ ਤੌਰ ਉੱਤੇ ਇੱਕ ਮਹੀਨੇ ਦੇ ਰਾਸ਼ਣ ਲਈ ਸਹਿਯੋਗ ਕੀਤਾ ਗਿਆ ਹੈ ।


Expense Details


SNo Date Voucher Ref_by Remarks Details
126/10/2018553 Sethi Udhnowal Ration cost for one month.View_Details