Helping People Changing Lives

Project Details

Project 249




  • Beneficiery name:

    INDERJIT

  • Project:

    249

  • Project Section:

    General

  • DOB:

    03/12/2018

  • Phone:

    75081-46286

  • Project Name:

    Awaaz-G-249

  • Address:

    HAIDON BET
    Balachaur, Nawanshahr(SBS_Nagar), Punjab,

  • Project Status:

    New Project

  • Project Expected:

    1000;5500



ਇਹ ਹਨ ਪੋਲੀਓ ਮਰੀਜ਼ ਸ਼੍ਰੀ ਇੰਦਰਜੀਤ ਸਪੁੱਤਰ ਸ਼੍ਰੀ ਦਲੀਪ ਚੰਦ, ਉਮਰ ਕਰੀਬ 50 ਸਾਲ, ਰਿਹਾਇਸ਼- ਪਿੰਡ ਹੈਂਡੋ ਬੇਟ, ਬਲਾਚੌਰ, ਫੋਨ ਨੰ 7508146286. ਦੁੱਖਦਾਈ ਗੱਲ ਹੈ ਕਿ ਇਨ੍ਹਾਂ ਦੇ ਪਤਨੀ, ਪੁੱਤਰ ਤੇ ਬਹੂ ਦੀ ਮੌਤ ਹੋ ਚੁੱਕੀ ਹੈ । ਇੱਕ ਛੋਟਾ ਪੋਤਾ ਹੈ ਅਤੇ ਇਹ ਦੋਨੋਂ ਦਾਦਾ ਪੋਤਾ ਇੱਕਠੇ ਆਪਣੇ ਕਿਸੇ ਰਿਸ਼ਤੇਦਾਰ ਕੋਲ ਹੈਂਡੋ ਬੇਟ ਰਹਿੰਦੇ ਹਨ । ਐਸੀ ਕਰਮ ਕਰੋਪੀ ਕਿ ਇਹ ਆਪ ਅਪੰਗ ਹਨ ਅਤੇ ਪੋਤੇ ਨੂੰ ਵੀ ਹੱਡੀਆਂ ਦੀ ਬੀਮਾਰੀ ਹੈ ਜਿਸਦਾ ਇਲਾਜ PGI ਤੋਂ ਚੱਲਦਾ ਹੈ । ਕਮਾਈ ਦਾ ਕੋਈ ਸਾਧਨ ਹੀ ਨਹੀਂ,



ਆਪਣੇ ਬਹੁਤ ਪੁਰਾਣੇ ਤੇ ਬੇਹੱਦ ਖਰਾਬ ਸਾਇਕਲ ਨੂੰ ਠੀਕ ਕਰਾਉਣ ਸਮੇਂ ਇਹ ਅਵਾਜ਼ ਸਾਥੀ ਮਾਸਟਰ ਸ਼੍ਰੀ Iqbal ਜੀ ਨੂੰ ਮਿਲੇ । ਜਿਨ੍ਹਾਂ ਦੇ ਨੇਕ ਉਪਰਾਲੇ ਸਦਕੇ ਇੰਦਰਜੀਤ ਜੀ ਦੀ ਜਰੂਰਤ ਸਮਝਦੇ ਹੋਏ ਅਵਾਜ਼ ਵਲੋਂ ਇਨ੍ਹਾਂ ਨੂੰ ਅਪੰਗ ਸਾਇਕਲ ਦਿੱਤਾ ਗਿਆ ਹੈ । ਅਸੀ ਅਵਾਜ਼ ਵਲੋਂ ਇਨ੍ਹਾਂ ਲਈ ਤੇ ਇਨ੍ਹਾਂ ਦੇ ਪੋਤੇ ਦੀ ਸਿਹਤ ਲਈ ਫਰਿਆਦ ਕਰਦੇ ਹਾਂ, ਤੁਹਾਨੂੰ ਵੀ ਇਨ੍ਹਾਂ ਲਈ ਫਰਿਆਦ ਦੀ ਬੇਨਤੀ ।



ਇਨਸਾਨੀਅਤ ਜਿੰਦਾਬਾਦ ।


Expense Details


SNo Date Voucher Ref_by Remarks Details
125/12/2018584 Rakesh Bhumbla ਆਪਣੇ ਬਹੁਤ ਪੁਰਾਣੇ ਤੇ ਬੇਹੱਦ ਖਰਾਬ ਸਾਇਕਲ ਨੂੰ ਠੀਕ ਕਰਾਉਣ ਸਮੇਂ ਇਹ ਅਵਾਜ਼ ਸਾਥੀ ਮਾਸਟਰ ਸ਼੍ਰੀ Iqbal ਜੀ ਨੂੰ ਮਿਲੇ । ਜਿਨ੍ਹਾਂ ਦੇ ਨੇਕ ਉਪਰਾਲੇ ਸਦਕੇ ਇੰਦਰਜੀਤ ਜੀ ਦੀ ਜਰੂਰਤ ਸਮਝਦੇ ਹੋਏ ਅਵਾਜ਼ ਵਲੋਂ ਇਨ੍ਹਾਂ ਨੂੰ ਅਪੰਗ ਸਾਇਕਲ ਦਿੱਤਾ ਗਿਆ ਹੈ । ਅਸੀ ਅਵਾਜ਼ ਵਲੋਂ ਇਨ੍ਹਾਂ ਲਈ ਤੇ ਇਨ੍ਹਾਂ ਦੇ ਪੋਤੇ ਦੀ ਸਿਹਤ ਲਈ ਫਰਿਆਦ ਕਰਦੇ ਹਾਂ, ਤੁਹਾਨੂੰ ਵੀ ਇਨ੍ਹਾਂ ਲਈ ਫਰਿਆਦ ਦੀ ਬੇਨਤੀ ।View_Details