Helping People Changing Lives

Project Details

Project 251




  • Beneficiery name:

    G.H.S.PANIALI KALAN

  • Project:

    251

  • Project Section:

    Education

  • DOB:

    23/12/2018

  • Phone:

    98767-55222

  • Project Name:

    Awaaz-E-251

  • Address:

    PANIALI KALAN
    Balachaur, Nawanshahr(SBS_Nagar), Punjab,

  • Project Status:

    New Project

  • Project Expected:

    1000;13500



ਅਵਾਜ਼ ਟੀਮ ਵਲੋਂ ਸਰਕਾਰੀ ਹਾਈ ਸਕੂਲ ਪਨਿਆਲੀ ਕਲਾਂ ਦੀ ਲੜਕੀਆਂ ਦੀ ਵਾਲੀਬਾਲ ਟੀਮ ਲਈ 14 ਵਾਲੀਬਾਲ ਕਿੱਟ ਤੇ ਬੂਟਾ ਦਾ ਪ੍ਰਬੰਧ ਕੀਤਾ ਗਿਆ । ਅਧਿਆਪਕ ਸ਼੍ਰੀ ਅਸ਼ੋਕ ਬੇਹਰੜੀ ਜੀ ਜੋ ਟੀਮ ਦੇ ਕੋਚ ਵੀ ਹਨ ਵਲੋਂ ਅਵਾਜ਼ ਨੂੰ ਇਸ ਸਬੰਧੀ ਦੱਸਿਆ ਸੀ । ਬਲਾਚੌਰ ਵਿੱਚ ਲੜਕੀਆਂ ਦੀ ਵਾਲੀਬਾਲ ਪਨੀਰੀ ਵਿੱਚ ਖੜੀ ਕੀਤੀ ਜਾ ਰਹੀ ਹੈ । ਸਰਕਾਰੀ ਮਦਦ ਦੇ ਨਾਲ ਨਾਲ ਅਸ਼ੋਕ ਜੀ ਬਹੁਤ ਮਿਹਨਤ ਕਰਾ ਰਹੇ ਹਨ । ਪਿੰਡ ਵਲੋਂ ਵੀ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ।


Expense Details


SNo Date Voucher Ref_by Remarks Details
125/12/2018583 Rakesh Bhumbla ਅਵਾਜ਼ ਟੀਮ ਵਲੋਂ ਸਰਕਾਰੀ ਹਾਈ ਸਕੂਲ ਪਨਿਆਲੀ ਕਲਾਂ ਦੀ ਲੜਕੀਆਂ ਦੀ ਵਾਲੀਬਾਲ ਟੀਮ ਲਈ 14 ਵਾਲੀਬਾਲ ਕਿੱਟ ਤੇ ਬੂਟਾ ਦਾ ਪ੍ਰਬੰਧ ਕੀਤਾ ਗਿਆ । View_Details