Helping People Changing Lives

Project Details

Project 45




  • Beneficiery name:

    Jagdish Kaur

  • Project:

    45

  • Project Section:

    General

  • Phone:

    75088-90009

  • Project Name:

    Awaaz-G-45

  • Address:

    Usmanpur - jadla

  • Project Status:

    Completed

  • Project Expected:



ਅਵਾਜ਼ ਵਲੋ ਅੱਜ ਬੀਬੀ ਜਗਦੀਸ਼ ਕੌਰ ਜੋ ਉਸਮਾਨਪੁਰ, ਨਵਾਂਸ਼ਹਿਰ ਤੋ ਹਨ ਦੇ ਬਿਜਲੀ ਮੀਟਰ ਦੇ ਬਿੱਲ ਲਈ ਸਹਿਯੋਗ ਕੀਤਾ ਗਿਆ । ਇਨਾਂ ਦੀ ਘਰੈਲੂ ਹਾਲਤ ਬਹੁਤ ਬੁਰੀ ਹੈ, ਬੇਟੀ ਦੀ ਸਿਹਤ ਵੀ ਪੂਰੀ ਠੀਕ ਨਹੀ ਹੈ, ਪਤੀ ਜਿੰਮੇਦਾਰ ਨਹੀ ਹੈ ਅਤੇ ਬੇਟਾ ਘਰ ਛੱਡ ਕੇ ਜਾ ਚੁੱਕਾ ਹੈ । ਇਨਾਂ ਦਾ ਰੋਟੀ ਪਾਣੀ ਤਾਂ ਔਖਾ ਸੌਖਾ ਚੱਲਦਾ ਹੈ ਪਰ ਬਿਜਲੀ ਦੇ ਬਿੱਲ ਨਾ ਦੇਅ ਹੋਣ ਕਾਰਨ ਵਿਭਾਗ ਮੀਟਰ ਕੱਟਣ ਦੀ ਧਮਕੀ ਕਈ ਵਾਰ ਦੇ ਚੁੱਕਾ ਸੀ । ਅੱਜ ਟੀਮ ਵਲੋ ਇਸਦਾ ਬਿੱਲ ਦਿੱਤਾ ਗਿਆ ।







ਇਹ ਕੇਸ ਕਈ ਵਾਰ ਸੈਠੀ ਉਦਨੋਵਾਲ ਕੋਲ ਆਇਆ ਸੀ, ਅੱਜ ਸੁਰਿੰਦਰ ਖੈਪੜ ਜੀ ਨੇ ਆਪ ਜਾਕੇ ਹਲਾਤ ਦੇਖੇ ਅਤੇ ਮਦਦ ਕੀਤੀ । ਸਤਨਾਮ ਜਲਵਾਹਾ ਜੀ ਨੇ ਵੀ ਇਸ ਕੰਮ ਲਈ ਸਹਿਯੋਗ ਕੀਤਾ ।







ਅਵਾਜ਼ ਦੇ ਇਸ ਉਪਰਾਲੇ ਨਾਲ ਇਸ ਪਰਿਵਾਰ ਦੀ ਰੋਸ਼ਨੀ ਚਲਦੀ ਰਹੀ ।







ਇੰਨਸਾਨੀਅਤ ਜਿੰਦਾਬਾਦ ।





Expense Details


SNo Date Voucher Ref_by Remarks Details
128/11/201681 Surinder Pal Electricity Bill Paid, at Usman poor needy FamilyView_Details
205/12/201688 Surinder Pal Medicine View_Details