Helping People Changing Lives

Project Details

Project 61




  • Beneficiery name:

    Tarsem Lal Chankoya

  • Project:

    61

  • Project Section:

    General

  • Phone:

    95924-85709

  • Project Name:

    Awaaz-G-61

  • Address:

    Chankoya - Balachaur

  • Project Status:

    Completed

  • Project Expected:



ਇਹ ਪਰਿਵਾਰ ਹੈ ਪਿੰਡ ਚੰਣਕੋਆ ਤੋਂ, ਤਰਸੇਮ ਲਾਲ ਦਾ ,, ਪਰਿਵਾਰ ਵਿੱਚ ਇੱਕ ਬਹੁਤ ਬਜ਼ੁਰਗ ਮਾਤਾ ਨੇ, ਪਤੀ - ਪਤਨੀ ਤੇ ਤਿੰਨ ਬੱਚੇ ਨੇ, ਪਰਿਵਾਰ ਦੀ ਹਾਲਤ ਨਰਕ ਵਰਗੀ ਹੈ । ਗੰਦਗੀ, ਬਿਮਾਰੀ, ਬੁੱਖਮਰੀ, ਨਿਰਾਸ਼ਾ, ਟੁੱਟੀ ਛੱਤ, ਹਨੇਰਾ, ਬਿੱਜਲੀ ਬੰਦ, ਮੀਟਰ ਕੱਟ ਦਿੱਤਾ ਗਿਆ ਸੀ, ਹਰ ਪਾਸੇ ਬੱਦਹਵਾਸੀ,,,, ਪਰਿਵਾਰ ਦਾ ਮੁੱਖੀ ਕੰਮਕਾਰ ਪੂਰਾ ਨਹੀਂ ਕਰਦਾ, ਉਸਦੀ ਔਰਤ ਵੀ ਸਿੱਧੀ ਹੀ ਹੈ,, ਪਰਿਵਾਰ ਨੂੰ ਪਿੰਡ ਦੇ ਸਰਪੰਚ ਸਾਹਿਬ ਤੇ ਹੋਰ ਗੁਆਂਢੀ ਮਦਦ ਕਰਦੇ ਹਨ ।




ਸਾਨੂੰ ਜਦੋ ਪਤਾ ਲੱਗਿਆ ਤਾਂ ਅਵਾਜ਼ ਦੇ ਸੇਵਾਦਾਰ ਸੇਠੀ ਉਧਨੋਵਾਲ ਜੀ, ਭਗਤ ਰਾਮ ਜੀ ਤੇ ਦਵਿੰਦਰ ਉਧਨੋਵਾਲ ਨੇ ਹਾਲਤ ਦੇਖੇ । ਅੱਜ ਬਿੱਜਲੀ ਦੇ ਬਿੱਲ ਦੇ ਪੈਸੇ ਦੇ ਦਿੱਤੇ ਗਏ, ਮੀਟਰ ਦੀ security ਭਰ ਦਿੱਤੀ ਹੈ, 3-4 ਦਿਨਾਂ ਤੱਕ ਲਾਈਟ ਚੱਲ ਜਾਏਗੀ, 2 ਮਹੀਨੇ ਦਾ ਰਾਸ਼ਨ ਦਿੱਤਾ ਗਿਆਂ ਹੈ । ਪਰ ਹਜੇ ਬਹੁਤ ਮਦਦ ਦੀ ਜਰੂਰਤ ਹੈ । ਤੁਸੀਂ ਸਭ ਸਹਿਯੋਗ ਦੀਓ । ਦੁਆਵਾਂ ਦੀ ਵੀ ਬਹੁਤ ਜਰੂਰਤ ਹੈ ਤਾਂ ਜੋ ਸਕਰਾਤਮਕ ਊਰਜਾ ਪਰਿਵਾਰ ਨੂੰ ਮਿਲੇ । ਦੁਆਂ ਜਰੂਰ ਕਰਿਓ ਦੋਸਤੋਂ । ਤੁਹਾਡੀ ਦੁਆਂ ਨੂੰ ਵੀ ਬੂਰ ਪਵੇਗਾ ।




ਸੇਠੀ ਵੀਰ, ਭਗਤ ਰਾਮ ਜੀ ਤੇ ਦਵਿੰਦਰ ਵੀਰ ਦਾ ਇੱਸ ਸੇਵਾ ਲਈ ਬਹੁਤ ਧੰਨਵਾਦ, ਰਬ ਤੁਹਾਨੂੰ ਸਦਾ ਚੜ੍ਹਦੀ ਕਲਾਂ ਵਿੱਚ ਰੱਖੇ ।




ਇੰਸਾਨੀਅਤ ਜ਼ਿੰਦਾਬਾਦ ।


Expense Details


SNo Date Voucher Ref_by Remarks Details
126/03/2017127 Bhagat Ram Electricity Bill - Rs 5980 & Ration to Family of Tarsem LalView_Details
211/05/2017153 Bhagat Ram Advance to Bhagat Ram for Home repairView_Details
329/07/2017196 Bhagat Ram Building Material at ChankoyaView_Details
426/08/2017218 Bhagat Ram Home Support at ChankoyaView_Details